# ਪਿਤਾ ਉਹਨਾਂ ਨੂੰ ਕੀ ਦਿੰਦਾ ਹੈ ਜਿਹੜੇ ਉਸਨੂੰ ਪੁਕਾਰਦੇ ਹਨ ? ਪਿਤਾ ਉਹਨਾਂ ਨੂੰ ਚੰਗੀਆਂ ਵਸਤਾਂ ਦਿੰਦਾ ਹੈ ਜਿਹੜੇ ਉਸਨੂੰ ਪੁਕਾਰਦੇ ਹਨ [7:12] # ਬਿਵਸਥਾ ਅਤੇ ਨਬੀ ਸਾਨੂੰ ਕੀ ਸਿਖਾਉਂਦੇ ਹਨ ਕਿ ਅਸੀਂ ਲੋਕਾਂ ਨਾਲ ਕਰੀਏ ? ਉ.ਬਿਵਸਥਾ ਅਤੇ ਨਬੀ ਸਾਨੂੰ ਸਿਖਾਉਂਦੇ ਹਨ ਕਿ ਅਸੀਂ ਲੋਕਾਂ ਨਾਲ ਉਹ ਕਰੀਏ ਜੋ ਅਸੀਂ ਉਹਨਾਂ ਤੋਂ ਕਰਵਾਉਣਾ ਚਾਹੁੰਦੇ ਹਾਂ [7:12]