# ਸਾਨੂੰ ਆਪਣਾ ਧਨ ਕਿੱਥੇ ਅਤੇ ਕਿਉਂ ਜੋੜਨਾ ਚਾਹੀਦਾ ਹੈ? ਸਾਨੂੰ ਆਪਣਾ ਧਨ ਸਵਰਗ ਵਿੱਚ ਜੋੜਨਾ ਚਾਹੀਦਾ ਹੈ ਕਿਉਂਕਿ ਉੱਥੇ ਨਾ ਤਾਂ ਖ਼ਰਾਬ ਅਤੇ ਨਾ ਚੋਰੀ ਹੁੰਦਾ ਹੈ [6:19-20] # ਉੱਥੇ ਸਾਡਾ ਕੀ ਹੋਵੇਗਾ ਜਿੱਥੇ ਸਾਡਾ ਧਨ ਹੁੰਦਾ ਹੈ ? ਉੱਥੇ ਸਾਡਾ ਮਨ ਹੋਵੇਗਾ ਜਿੱਥੇ ਸਾਡਾ ਧਨ ਹੁੰਦਾ ਹੈ [6:21]