# ਯਿਸੂ ਸਾਨੂੰ ਕਿਉਂ ਕਹਿੰਦਾ ਹੈ ਕਿ ਅਸੀਂ ਸਿਰਫ਼ ਉਹਨਾਂ ਨਾਲ ਹੀ ਨਹੀਂ ਜਿਹੜੇ ਸਾਨੂੰ ਪਿਆਰ ਕਰਦੇ ਹਨ ਪਰ ਆਪਣੇ ਵੈਰੀਆਂ ਨਾਲ ਵੀ ਪਿਆਰ ਰੱਖੀਏ? ਯਿਸੂ ਕਹਿੰਦਾ ਹੈ ਜੇਕਰ ਅਸੀਂ ਉਹਨਾਂ ਨਾਲ ਹੀ ਪਿਆਰ ਕਰਦੇ ਹਾਂ ਜਿਹੜੇ ਸਾਨੂੰ ਪਿਆਰ ਕਰਦੇ ਹਨ ਤਾਂ ਸਾਨੂੰ ਕੋਈ ਫ਼ਲ ਨਹੀਂ ਮਿਲੇਗਾ ਕਿਉਂਕਿ ਪਰਾਈਆਂ ਕੋਮਾਂ ਵੀ ਇਹ ਕਰਦੀਆਂ ਹਨ [5:46-47]