# ਯਿਸੂ ਕਿੰਨੇ ਸਮੇਂ ਦਾ ਸੀ ਜਦੋ ਵਿਦਵਾਨ ਉਸਨੂੰ ਦੇਖਣ ਲਈ ਆਏ ? ਉ.ਯਿਸੂ ਉਸ ਸਮੇਂ ਇੱਕ ਨਵਾ ਬਾਲਕ ਹੀ ਸੀ ਜਦੋਂ ਵਿਦਵਾਨ ਉਸਨੂੰ ਦੇਖਣ ਲਈ ਆਏ [2:11] # ਯਿਸੂ ਨੂੰ ਵਿਦਵਾਨਾਂ ਨੇ ਕੀ ਤੋਂਹਫ਼ੇ ਦਿੱਤੇ ? ਵਿਦਵਾਨਾਂ ਨੇ ਯਿਸੂ ਨੂੰ ਤੋਂਹਫ਼ੇ ਦੇ ਰੂਪ ਵਿੱਚ ਸੋਨਾ , ਲੁਬਾਣ ਅਤੇ ਗੰਧਰਸ ਭੇਟ ਕੀਤੇ [2:11] # ਵਿਦਵਾਨ ਕਿਸ ਰਸਤੇ ਤੋਂ ਆਪਣੇ ਘਰਾਂ ਨੂੰ ਗਏ ਅਤੇ ਉਹ ਇਸ ਰਸਤੇ ਤੋਂ ਕਿਉਂ ਗਏ? ਵਿਦਵਾਨ ਕਿਸੇ ਹੋਰ ਰਸਤੇ ਤੋਂ ਆਪਣੇ ਘਰਾਂ ਨੂੰ ਗਏ ਕਿਉਂਕਿ ਉਹਨਾਂ ਨੂੰ ਸੁਫ਼ਨੇ ਵਿੱਚ ਪਰਮੇਸ਼ੁਰ ਦੀ ਵੱਲੋਂ ਚੇਤਾਵਨੀ ਮਿਲੀ ਕਿ ਉਹ ਮੁੜ ਹੇਰੋਦੇਸ ਕੋਂਲ ਨਾ ਜਾਣ[2:12]