# ਯਿਸੂ ਦੀ ਕਹਾਣੀ ਵਿੱਚ, ਭਿਖਾਰੀ ਲਾਜ਼ਰ ਮਰਨ ਤੋਂ ਬਾਅਦ ਕਿੱਥੇ ਜਾਂਦਾ ਹੈ ? ਅਬਰਾਹਾਮ ਦੀ ਗੋਦੀ ਵਿੱਚ ਆਰਾਮ ਕਰਨ ਦੇ ਲਈ [16:22.25] # ਅਮੀਰ ਆਦਮੀ ਮਰਨ ਤੋਂ ਬਾਅਦ ਕਿੱਥੇ ਜਾਂਦਾ ਹੈ ? ਤੜਫਨ ਦੇ ਲਈ ਨਰਕ ਦੇ ਵਿੱਚ [16:24]