# ਯੂਹੰਨਾ ਦੁਆਰਾ ਯਿਸੂ ਨੂੰ ਬਪਤਿਸਮਾ ਦੇਣ ਤੋਂ ਇੱਕਦਮ ਬਾਅਦ ਕੀ ਹੋਇਆ ? ਯੂਹੰਨਾ ਦੁਆਰਾ ਯਿਸੂ ਨੂੰ ਬਪਤਿਸਮਾ ਦੇਣ ਤੋਂ ਬਾਅਦ , ਸਵਰਗ ਖੁਲ੍ਹ ਗਿਆ ਅਤੇ ਪਵਿੱਤਰ ਆਤਮਾ ਕਬੂਤਰ ਦੇ ਰੂਪ ਵਿੱਚ ਉਸ ਉਪਰ ਉੱਤਰਿਆ [3:21-22][ # ਸਵਰਗ ਤੋਂ ਆਈ ਆਵਾਜ ਨੇ ਕੀ ਕਿਹਾ ? ਸਵਰਗ ਤੋਂ ਆਈ ਆਵਾਜ ਨੇ ਕਿਹਾ , ਤੂੰ ਮੇਰਾ ਪਿਆਰਾ ਪੁੱਤਰ ਹੈ | ਮੈਂ ਤੇਰੇ ਤੋਂ ਬਹੁਤ ਪਰਸੰਨ ਹਾਂ [3:22]