# ਜਦੋਂ ਜ਼ਕਰਯਾਹ ਹੈਕਲ ਵਿੱਚ ਸੀ ਕੌਣ ਪ੍ਰਗਟ ਹੋਇਆ ? ਹੈਕਲ ਵਿੱਚ ਜ਼ਕਰਯਾਹ ਦੇ ਸਾਹਮਣੇ ਪ੍ਰਭੂ ਦਾ ਦੂਤ ਪ੍ਰਗਟ ਹੋਇਆ [1:11] # ਜਦੋਂ ਜ਼ਕਰਯਾਹ ਨੇ ਦੂਤ ਨੂੰ ਵੇਖਿਆ ਤਾਂ ਕੀ ਹੋਇਆ ? ਜਦੋਂ ਜ਼ਕਰਯਾਹ ਨੇ ਦੂਤ ਨੂੰ ਵੇਖਿਆ ਤਾਂ ਉਹ ਬਹੁਤ ਘਬਰਾ ਗਿਆ [1:12] # ਦੂਤ ਨੇ ਜ਼ਕਰਯਾਹ ਨੂੰ ਕੀ ਆਖਿਆ ? ਦੂਤ ਨੇ ਜ਼ਕਰਯਾਹ ਨੂੰ ਆਖਿਆ ਨਾ ਡਰ, ਅਤੇ ਉਸਦੀ ਪਤਨੀ ਇਲੀਸਬਤ ਪੁੱਤਰ ਨੂੰ ਜਨਮ ਦੇਵੇਗੀ | ਉਸਦਾ ਨਾਮ ਯੂਹੰਨਾ ਹੋਵੇਗਾ [1:13]