# ਸੱਚੀ ਅੰਗੂਰ ਦੀ ਵੇਲ ਕੌਣ ਹੈ ? ਯਿਸੂ ਸੱਚੀ ਅੰਗੂਰ ਦੀ ਵੇਲ ਹੈ [15:1 ] # ਬਾਗਵਾਨ ਕੌਣ ਹੈ ? ਪਿਤਾ ਬਾਗਵਾਨ ਹੈ [15:2 ] # ਪਿਤਾ ਉਹਨਾਂ ਟਾਹਣੀਆਂ ਨਾਲ ਕੀ ਕਰਦਾ ਹੈ ਜੋ ਮਸੀਹ ਵਿੱਚ ਹਨ ? ਪਿਤਾ ਉਹਨਾਂ ਟਾਹਣੀਆਂ ਨੂੰ ਅੱਡ ਕਰਦਾ ਹੈ ਜੋ ਫ਼ਲ ਨਹੀਂ ਦਿੰਦੀਆਂ ਪਰ ਉਹਨਾਂ ਨੂੰ ਛਾਂਗਦਾ ਹੈ ਜੋ ਫ਼ਲ ਦਿੰਦੀਆਂ ਹਨ ਤਾਂ ਜੋ ਹੋਰ ਫ਼ਲ ਦੇ ਸਕਣ [15:2 ]