# ਇਸ ਸਮੇਂ ਦੌਰਾਨ ਪਰਮੇਸ਼ੁਰ ਦੇ ਵਚਨ ਨਾਲ ਕੀ ਹੋ ਰਿਹਾ ਸੀ? ਉ: ਇਸ ਸਮੇਂ ਦੌਰਾਨ ਪਰਮੇਸ਼ੁਰ ਦਾ ਵਚਨ ਵਧਦਾ ਅਤੇ ਫੈਲਦਾ ਗਿਆ [12:24] # ਬਰਨਬਾਸ ਅਤੇ ਸੌਲੁਸ ਨੇ ਕਿਸ ਨੂੰ ਆਪਣੇ ਨਾਲ ਲਿਆ? ਉ: ਬਰਨਬਾਸ ਅਤੇ ਸੌਲੁਸ ਨੇ ਯੂਹੰਨਾ ਨੂੰ ਜਿਹੜਾ ਮਰਕੁਸ ਕਹਾਉਂਦਾ ਹੈ, ਨਾਲ ਲਿਆ [12:25]