# ਕੁਰਨੇਲਿਯੁਸ ਕਿਸ ਕਿਸਮ ਦਾ ਆਦਮੀ ਸੀ? ਉ: ਕੁਰਨੇਲਿਯੁਸ ਇੱਕ ਧਰਮੀ ਆਦਮੀ ਸੀ ਜੋ ਪਰਮੇਸ਼ੁਰ ਦਾ ਭੈ ਮੰਨਣ ਵਾਲਾ, ਦਾਨ ਕਰਨ ਵਾਲਾ ਅਤੇ ਹਮੇਸ਼ਾਂ ਪ੍ਰਾਰਥਨਾ ਕਰਨ ਵਾਲਾ ਸੀ [10:2]