# ਮਸੀਹ ਦਾ ਆਤਮਾ ਅਰੰਭ ਤੋਂ ਹੀ ਨਬੀਆਂ ਨੂੰ ਕੀ ਆਖ ਰਿਹਾ ਸੀ ? ਉਹ ਉਹਨਾਂ ਨੂੰ ਮਸੀਹ ਦੇ ਦੁੱਖਾਂ ਅਤੇ ਉਸਦੇ ਪਿੱਛੇ ਉਸ ਦੀ ਮਹਿਮਾ ਬਾਰੇ ਆਖ ਰਿਹਾ ਸੀ [1:11] # ਨਬੀ ਆਪਣੀ ਖੋਜ ਅਤੇ ਪੁੱਛ ਗਿੱਛ ਨਾਲ ਕਿਸ ਦੀ ਸੇਵਾ ਕਰ ਰਹੇ ਸਨ ? ਉਹ ਚੁਣੇ ਹੋਇਆਂ, ਪਰਦੇਸੀਆਂ ਦੀ ਸੇਵਾ ਕਰ ਰਹੇ ਸਨ [1:12] # ਕੌਣ ਚਾਹੁੰਦਾ ਸੀ ਜੋ ਨਬੀਆਂ ਦੇ ਪੁੱਛ ਗਿੱਛ ਅਤੇ ਨਤੀਜੇ ਪ੍ਰਗਟ ਹੋਣ ? ਇਥੋਂ ਤੱਕ ਦੂਤ ਵੀ ਚਾਹੁੰਦੇ ਸਨ ਕਿ ਨਤੀਜੇ ਪ੍ਰਗਟ ਹੋਣ [1:12]