# ਯਿਸੂ ਦੇ ਨਾਲ ਉਚੇ ਪਹਾੜ ਤੇ ਕੌਣ ਗਏ ? ਪਤਰਸ, ਯਾਕੂਬ , ਯੂਹੰਨਾ ਯਿਸੂ ਦੇ ਨਾਲ ਉਚੇ ਪਹਾੜ ਤੇ ਗਏ [17:1] # ਯਿਸੂ ਮਸੀਹ ਦੇ ਰੂਪ ਨਾਲ ਪਹਾੜ ਤੇ ਕੀ ਹੋਇਆ? ਯਿਸੂ ਦਾ ਰੂਪ ਬਦਲ ਗਿਆ ਅਰ ਉਸ ਦਾ ਮੂੰਹ ਸੂਰਜ ਵਾਂਗੂ ਚਮਕਿਆ ਅਤੇ ਉਹ ਦੇ ਕੱਪੜੇ ਚਾਨਣ ਜੇਹੇ ਚਿੱਟੇ ਹੋ ਗਏ [17:2]