# ਯੂਹੰਨਾ ਨੇ ਲੋਕਾਂ ਨੂੰ ਆਖਿਆ ਕਿ ਉਹ ਇਸ ਤੱਥ ਉੱਤੇ ਭਰੋਸਾ ਨਾ ਕਰਨ ਕਿ ਅਬਰਾਹਾਮ ਉਹਨਾਂ ਦਾ ਪਿਤਾ ਸੀ ਬਲਕਿ ਕੀ ਕਰਨ ? ਯੂਹੰਨਾ ਨੇ ਉਹਨਾਂ ਨੂੰ ਆਖਿਆ ਉਹ ਫ਼ਲ ਦਿਖਾਓ ਜੋ ਤੌਬਾ ਤੋ ਹੁੰਦਾ ਹੈ [3:8]