# ਸਾਨੂੰ ਪਰਮੇਸ਼ੁਰ ਦੀ ਵਡਿਆਈ ਲਈ ਕੀ ਕਰਨਾ ਚਾਹੀਦਾ ਹੈ ? ਸਾਨੂੰ ਪਰਮੇਸ਼ੁਰ ਦੀ ਵਡਿਆਈ ਲਈ ਸੱਭੋ ਕੁਝ ਕਰਨਾ ਚਾਹੀਦਾ ਹੈ ਭਾਵੇਂ ਅਸੀਂ ਖਾਂਦੇ ਜਾਂ ਪੀਂਦੇ [10:31] # ਸਾਨੂੰ ਯਹੂਦੀਆਂ , ਯੂਨਾਨੀਆਂ ਅਤੇ ਪਰਮੇਸ਼ੁਰ ਦੀ ਕਲੀਸਿਯਾ ਦੇ ਲਈ ਠੋਕਰ ਦਾ ਕਾਰਨ ਕਿਉਂ ਨਹੀਂ ਬਣਨਾ ਚਾਹੀਦਾ ? ਉਹਨਾਂ ਦੇ ਬਚਾਏ ਜਾਣ ਦੀ ਖ਼ਾਤਿਰ ਸਾਨੂੰ ਠੋਕਰ ਦਾ ਕਾਰਨ ਨਹੀਂ ਬਣਨਾ ਚਾਹੀਦਾ [10:32-33]