# ਇਹ ਗੱਲਾਂ ਕਿਉਂ ਵਾਪਰੀਆਂ ਅਤੇ ਕਿਉਂ ਲਿਖੀਆਂ ਗਈਆਂ ਸਨ ? ਸਾਡੇ ਲਈ ਉਦਾਹਰਨ ਦੇ ਵਜੋਂ ਵਾਪਰੀਆਂ ਅਤੇ ਸਾਡੀ ਨਸੀਹਤ ਲਈ ਲਿਖੀਆਂ ਗਈਆਂ [10:11] # ਕੀ ਕੋਈ ਅਲੱਗ ਪਰਤਾਵਾ ਸਾਡੇ ਤੇ ਆਇਆ ? ਕੋਈ ਅਜਿਹਾ ਪਰਤਾਵਾ ਸਾਡੇ ਉੱਤੇ ਨਹੀ ਆਇਆ ਜੋ ਮਨੁੱਖਾਂ ਦੇ ਝੱਲਣ ਤੋਂ ਬਾਹਰ ਹੋਵੇ [10:13] # ਪਰਤਾਵੇ ਨੂੰ ਸਹਿਣ ਲਈ ਪਰਮੇਸ਼ੁਰ ਨੇ ਸਾਡੇ ਲਈ ਕੀ ਕੀਤਾ ? ਪਰਤਾਵੇ ਨੂੰ ਸਹਿਣ ਲਈ ਪਰਮੇਸ਼ੁਰ ਨੇ ਸਾਡੇ ਲਈ ਬਚ ਜਾਣ ਦਾ ਉਪਾਅ ਵੀ ਕੀਤਾ [10:13]