# ਪਰਮੇਸ਼ੁਰ ਮੂਸਾ ਦੇ ਵੇਲੇ ਉਹਨਾਂ ਦੇ ਪਿਉ ਦਾਦਿਆਂ ਤੋਂ ਪਰਸੰਨ ਕਿਉਂ ਨਹੀਂ ਸੀ ? ਉਹ ਉਹਨਾਂ ਤੋਂ ਪਰਸੰਨ ਨਹੀਂ ਸੀ ਕਿਉਂ ਜੋ ਉਹਨਾਂ ਨੇ ਮਾੜੀ ਸੋਚ ਰੱਖੀ, ਹਰਾਮਕਾਰੀ ਕੀਤੀ,ਅਤੇ ਬੁੜ੍ਹ ਬੁੜ੍ਹ ਕਰਦੇ ਰਹੇ [10 :6-10] # ਉਹਨਾਂ ਦੇ ਪਿਉ ਦਾਦਿਆਂ ਦੇ ਇਸ ਸੁਭਾਵ ਲਈ ਪਰਮੇਸ਼ੁਰ ਨੇ ਕਿਵੇਂ ਸਜ਼ਾ ਦਿਤੀ ? ਉਹ ਕਿਸ ਤਰ੍ਹਾਂ ਮਰ ਗਏ ,ਸੱਪਾਂ ਤੋਂ ਨਾਸ ਹੋਏ, ਨਾਸ ਕਰਨ ਵਾਲੇ ਤੋਂ ਨਾਸ ਹੋਏ |ਉਹ ਉਜਾੜ੍ਹ ਵਿੱਚ ਹੀ ਢਹਿ ਗਏ [10:5 ,8-10]