# ਪੌਲੁਸ ਕਿਵੇਂ ਦੌੜਨ ਨੂੰ ਕਹਿੰਦਾ ਹੈ ? ਪੌਲੁਸ ਨੇ ਕਿਹਾ ਇਨਾਮ ਪਾਉਣ ਲਈ ਦੌੜੋ [9:24] # ਪੌਲੁਸ ਕਿਸ ਕਿਸਮ ਦੇ ਸਿਹਰੇ ਨੂੰ ਪਾਉਣ ਲਈ ਦੌੜ ਰਿਹਾ ਸੀ ? ਪੌਲੁਸ ਦੌੜ ਰਿਹਾ ਸੀ ਤਾਂ ਜੋ ਉਹ ਅਵਿਨਾਸੀ ਸਿਹਰੇ ਨੂੰ ਪਾ ਸਕੇ [9:25] # ਪੌਲੁਸ ਆਪਣੀ ਦੇਹੀ ਨੂੰ ਕਿਉਂ ਮਾਰਦਾ ਅਤੇ ਵੱਸ ਵਿੱਚ ਰੱਖਦਾ ਹੈ ? ਪੌਲੁਸ ਅਜਿਹਾ ਇਸਲਈ ਕਰਦਾ ਹੈ ਭਈ ਕਿਤੇ ਇਉਂ ਨਾ ਹੋਵੇ ਹੋਰਨਾਂ ਨੂੰ ਉਪਦੇਸ਼ ਕਰਦਾ ਆਪ ਅਪਰਵਾਨ ਹੋ ਜਾਵਾਂ [9:27]