# ਪੌਲੁਸ ਕੀ ਆਖਦਾ ਹੈ ਕਿ ਉਹ ਅਭਿਮਾਨ ਨਹੀਂ ਕਰ ਸਕਦਾ , ਅਤੇ ਉਹ ਅਭਿਮਾਨ ਕਿਉਂ ਨਹੀਂ ਕਰ ਸਕਦਾ ਸੀ ? ਪੌਲੁਸ ਨੇ ਕਿਹਾ ਉਹ ਖੁਸ਼ਖਬਰੀ ਦੇ ਪਰਚਾਰ ਤੇ ਅਭਿਮਾਨ ਨਹੀਂ ਕਰ ਸਕਦਾ ਕਿਉਂਕਿ ਖੁਸ਼ਖਬਰੀ ਦਾ ਪਰਚਾਰ ਕਰਨਾ ਉਸ ਲਈ ਜਰੂਰੀ ਹੈ [9:16]