# ਪੌਲੁਸ , ਰਸੂਲਾਂ , ਪ੍ਰਭੂ ਦੇ ਭਰਾ ਅਤੇ ਕੇਫਾਸ ਦੇ ਕਿਹਨਾਂ ਹੱਕਾਂ ਦੀ ਗੱਲ ਕਰਦਾ ਹੈ ? ਪੌਲੁਸ ਨੇ ਕਿਹਾ ਕੀ ਸਾਨੂੰ ਖਾਣ ਪੀਣ ਦਾ ਹੱਕ ਨਹੀਂ , ਕਿਸੇ ਵਿਸ਼ਵਾਸੀ ਭੈਣ ਨੂੰ ਵਿਆਹ ਕਰਕੇ ਨਾਲ ਲਈ ਫਿਰੀਏ [9:4-5]