# ਕੀ ਭੋਜਨ ਸਾਨੂੰ ਪਰਮੇਸ਼ੁਰ ਦੇ ਲਈ ਚੰਗਾ ਜਾਂ ਮਾੜਾ ਬਣਾਉਂਦਾ ਹੈ ? ਭੋਜਨ ਸਾਨੂੰ ਪਰਮੇਸ਼ੁਰ ਦੇ ਅੱਗੇ ਨਹੀਂ ਸਲਾਹੇਗਾ | ਜੇ ਨਾ ਖਾਈਏ ਤਾਂ ਕੁਝ ਘਾਟਾ ਨਹੀਂ ਜੇ ਖਾਈਏ ਕੁਝ ਵਾਧਾ ਨਹੀਂ [8:8] # ਸਾਨੂੰ ਕੀ ਕਰਨਾ ਚਾਹੀਦਾ ਹੈ ਕਿ ਸਾਡੀ ਅਜ਼ਾਦੀਕੀ ਨਾ ਬਣੇ ? ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ ਕਿ ਸਾਡੀ ਅਜ਼ਾਦੀ ਕਿਸੇ ਕਮਜ਼ੋਰ ਲਈ ਠੋਕਰ ਦਾ ਕਾਰਨ ਨਾ ਬਣ ਜਾਵੇ [8:9] # ਜਦੋਂ ਇੱਕ ਭੈਣ ਜਾਂ ਭਾਈ ਜਿਸਦਾ ਅੰਤਹਕਰਨ ਕਮਜ਼ੋਰ ਹੈ ਅਤੇ ਉਹ ਸਾਨੂੰ ਮੂਰਤੀ ਦੇ ਚੜਾਵੇ ਨੂੰ ਖਾਂਦਾ ਵੇਖ ਲਵੇ ਤਾਂ ਕੀ ਹੁੰਦਾ ਹੈ ? ਅਸੀਂ ਕਮਜ਼ੋਰ ਅੰਤਹਕਰਨ ਵਾਲੇ ਉਸ ਭੈਣ ਜਾਂ ਭਾਈ ਦਾ ਨਾਸ ਕਰਦੇ ਹਾਂ [8:10-11]