# ਕੀ ਇੱਕ ਮੂਰਤੀ ਪਰਮੇਸ਼ੁਰ ਦੇ ਬਰਾਬਰ ਹੈ ? ਨਹੀਂ, ਇੱਕ ਮੂਰਤੀ ਇਸ ਸੰਸਾਰ ਵਿੱਚ ਕੁਝ ਵੀ ਨਹੀਂ ,ਇੱਕ ਪਰਮੇਸ਼ੁਰ ਤੋਂ ਇਲਾਵਾ ਦੂਜਾ ਕੋਈ ਨਹੀਂ [8:4] # ਕੌਣ ਇੱਕੋ ਪਰਮੇਸ਼ੁਰ ਹੈ ? ਇੱਕੋ ਪਰਮੇਸ਼ੁਰ ਹੈ ਜੋ ਪਿਤਾ ਹੈ |ਜਿਸ ਤੋਂ ਸੱਭ ਕੁੱਝ ਹੈ ਅਤੇ ਅਸੀਂ ਵੀ ਉਸ ਲਈ ਜਿਉਂਦੇ ਹਾਂ [8:6] # ਕੌਣ ਇੱਕੋ ਪ੍ਰਭੂ ਹੈ ? ਇੱਕੋ ਪ੍ਰਭੂ ਹੈ ਜੋ ਯਿਸੂ ਮਸੀਹ ਹੈ , ਜਿਸ ਦੇ ਰਾਹੀਂ ਸਭ ਕੁੱਝ ਹੈ ਅਤੇ ਅਸੀਂ ਵੀ [8:6]