# ਜੋ ਮਸੀਹੀ ਵਿਆਹੇ ਹੋਏ ਹਨ ਉਹਨਾਂ ਲਈ ਪ੍ਰਭੂ ਦੀ ਭਗਤੀ ਵਿੱਚ ਲੱਗੇ ਰਹਿਣਾ ਕਠਿਨ ਕਿਉਂ ਹੈ ? ਇਹ ਕਠਿਨ ਹੈ ਕਿਉਂਕਿ ਵਿਸ਼ਵਾਸੀ ਪਤੀ ਜਾਂ ਪਤਨੀ ਸੰਸਾਰ ਦੀਆਂ ਗੱਲਾਂ ਦੀ ਚਿੰਤਾ ਵਿੱਚ ਲੱਗਾ ਰਹਿੰਦਾ ਹੈ , ਕਿ ਕਿਵੇਂ ਆਪਣੀ ਪਤਨੀ ਜਾਂ ਪਤੀ ਨੂੰ ਖੁਸ਼ ਰੱਖੇ [7:33-34]