# ਵਿਸ਼ਵਾਸੀਆਂ ਨੂੰ ਕੀ ਕਰਨਾ ਚਾਹੀਦਾ ਹੈ ਜੇ ਉਹ ਵਿਆਹ ਨਾਲ ਪਤਨੀ ਨਾਲ ਬੱਝੇ ਹੋਏ ਹਨ ? ਉਹਨਾਂ ਨੂੰ ਆਪਣੀ ਵਿਆਹੀ ਪਤਨੀ ਤੋਂ ਛੁਟਕਾਰਾ ਨਹੀਂ ਲੈਣਾ ਚਾਹੀਦਾ [7:27] # ਪੌਲੁਸ ਉਹਨਾਂ ਨੂੰ ਕੀ ਕਹਿੰਦਾ ਹੈ ਜੋ ਪਤਨੀ ਤੋਂ ਛੁੱਟਿਆ ਹੈ, ਅਣਵਿਆਹਿਆ ਹੈ ਅਤੇ ਪਤਨੀ ਦੀ ਭਾਲ ਨਹੀ ਕਰਦਾ ? ਉਹ ਅਜਿਹਾ ਇਸ ਲਈ ਆਖਦਾ ਹੈ ਕਿਉਂ ਜੋ ਉਹ ਚਾਹੁੰਦਾ ਹੈ ਕਿ ਉਹ ਵਿਆਹੇ ਵਿਅਕਤੀ ਦੀ ਤਰ੍ਹਾਂ ਬਹੁਤੀਆਂ ਮੁਸ਼ਕਿਲਾਂ ਤੋਂ ਬਚੇ ਰਹਿਣ [7:28]