# ਪੌਲੁਸ ਅਜਿਹਾ ਕਿਉਂ ਸੋਚਦਾ ਹੈ ਕਿ ਉਸਦੇ ਵਾਂਗ ਅਣਵਿਆਹਿਆ ਰਹਿਣਾ ਚੰਗਾ ਹੈ ਵਿਆਹ ਕਰਵਾਉਣ ਨਾਲੋਂ ? ਪੌਲੁਸ ਨੇ ਸੋਚਿਆ ਕਿ ਫਾਲਤੂ ਦੇ ਫਿਕਰਾਂ ਵਿੱਚ ਪੈਣ ਨਾਲੋਂ ਆਦਮੀ ਦਾ ਵਿਆਹ ਨਾ ਕਰਵਾਉਣਾ ਭਲਾ ਹੈ [7:26]