# ਪੌਲੁਸ ਸਾਰੀਆਂ ਕਲੀਸਿਆਵਾਂ ਵਿੱਚ ਕੀ ਨਿਯਮ ਤੈਅ ਕਰਦਾ ਹੈ ? ਨਿਯਮ ਇਹ ਸੀ : ਹਰੇਕ ਪ੍ਰਭੂ ਵੱਲੋਂ ਠਹਿਰਾਏ ਜੀਵਨ ਨੂੰ ਬਤੀਤ ਕਰੇ ਜਿਸ ਲਈ ਪਰਮੇਸ਼ੁਰ ਨੇ ਉਹਨਾਂ ਨੂੰ ਬੁਲਾਇਆ ਹੈ [7:17] # ਪੌਲੁਸ ਸੁੰਨਤੀਆਂ ਅਤੇ ਅਸੁੰਨਤੀਆਂ ਨੂੰ ਕੀ ਸਲਾਹ ਦਿੱਤੀ ? ਪੌਲੁਸ ਨੇ ਆਖਿਆ, ਅਸੁੰਨਤੀ ਸੁੰਨਤ ਨਾ ਕਰਵਾਉਣ ਅਤੇ ਸੁੰਨਤੀ ਸੁੰਨਤ ਦੇ ਨਿਸ਼ਾਨ ਨੂੰ ਹਟਾਉਣ ਦੀ ਕੋਸ਼ਿਸ਼ ਨਾ ਕਰਨ [7:18]