# ਪੌਲੁਸ ਅਣਵਿਆਹਿਆਂ ਅਤੇ ਵਿਧਵਾਵਾਂ ਲਈ ਕਿਸ ਗੱਲ ਨੂੰ ਚੰਗਾ ਕਹਿੰਦਾ ਹੈ ? ਪੌਲੁਸ ਆਖਦਾ ਹੈ ਕਿ ਉਹਨਾਂ ਲਈ ਅਣਵਿਆਹਿਆ ਰਹਿਣਾ ਚੰਗਾ ਹੈ [7:8 ] # ਅਣਵਿਆਹਿਆਂ ਅਤੇ ਵਿਧਵਾਵਾਂ ਲਈ ਕਿਸ ਹਾਲਤ ਵਿੱਚ ਵਿਆਹ ਕਰਵਾਉਣਾ ਚੰਗਾ ਹੈ ? ਜੇ ਉਹਨਾਂ ਵਿੱਚ ਸੰਜਮ ਨਹੀਂ ਅਤੇ ਵਾਸਨਾ ਵਿੱਚ ਸੜਨ ਨਾਲੋਂ ਵਿਆਹ ਕਰਵਾਉਣਾ ਚੰਗਾ ਹੈ [7:9 ]