# ਜਦੋਂ ਕੋਈ ਕਿਸੇ ਕੰਜਰੀ ਨਾਲ ਸੰਗ ਕਰਦਾ ਹੈ ਤਾਂ ਕੀ ਹੁੰਦਾ ਹੈ ? ਉਹ ਉਸਦੇ ਨਾਲ ਇਕ ਸਰੀਰ ਹੋ ਜਾਂਦਾ ਹੈ [6:16 ] # ਜਦੋਂ ਕੋਈ ਪ੍ਰਭੂ ਨਾਲ ਮੇਲ ਕਰਦਾ ਹੈ ਤਾਂ ਕੀ ਹੁੰਦਾ ਹੈ ? ਉਹ ਉਸਦੇ ਨਾਲ ਇਕ ਆਤਮਾ ਹੋ ਜਾਂਦਾ ਹੈ [6:17 ]