# ਪਰਮੇਸ਼ੁਰ ਦੇ ਰਾਜ ਵਿੱਚ ਕੌਣ ਅਧਿਕਾਰੀ ਨਹੀਂ ਹੋਣਗੇ ? ਹਰਾਮਕਾਰ, ਮੂਰਤੀ ਪੂਜਕ, ਜ਼ਨਾਹਕਾਰ , ਜਨਾਨੜੇ, ਮੁੰਡੇਬਾਜ,ਲੁਟੇਰੇ, ਸ਼ਰਾਬੀ, ਗਾਲਾਂ ਕੱਢਣ ਵਾਲੇ ਪਰਮੇਸ਼ੁਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ [6:9-10 ] # ਉਹਨਾਂ ਕੁਰਿੰਥੀਆਂ ਦੇ ਵਿਸ਼ਵਾਸੀਆਂ ਨਾਲ ਕੀ ਹੋਇਆ ਜੋ ਪਹਿਲਾਂ ਕੁਧਰਮ ਵਿੱਚ ਸਨ ? ਉਹ ਪ੍ਰਭੂ ਯਿਸੂ ਮਸੀਹ ਦੇ ਨਾਮ ਤੋਂ ਅਤੇ ਸਾਡੇ ਪਰਮੇਸ਼ੁਰ ਦੇ ਆਤਮਾ ਤੋਂ ਧੋਤੇ ਅਤੇ ਪਵਿੱਤਰ ਕੀਤੇ ਗਏ ਸਨ [6:11 ]