# ਸੰਤ ਕਿਹਨਾਂ ਦਾ ਨਿਆਂ ਕਰਨਗੇ ? ਸੰਤ ਜਗਤ ਅਤੇ ਦੂਤਾਂ ਦਾ ਨਿਆਂ ਕਰਨਗੇ [6:2-3 ] # ਪੌਲੁਸ ਕੁਰਿੰਥੁਸ ਦੇ ਸੰਤਾਂ ਨੂੰ ਕਿਸ ਗੱਲ ਦੇ ਜੋਗ ਹੋਣ ਲਈ ਕਹਿੰਦਾ ਹੈ ? ਪੌਲੁਸ ਆਖਦਾ ਹੈ ਕਿ ਸੰਤਾਂ ਨੂੰ ਆਪਸੀ ਸੰਸਾਰੀ ਗੱਲਾਂ ਦਾ ਨਿਬੇੜਾ ਕਰਨ ਦੇ ਜੋਗ ਹੋਣਾ ਚਾਹੀਦਾ ਹੈ [6:1-3 ]