# ਵਿਸ਼ਵਾਸੀਆਂ ਨੂੰ ਕਿਹਨਾਂ ਦਾ ਨਿਆਂ ਕਰਨਾ ਚਾਹੀਦਾ ਹੈ ? ਜੋ ਕਲੀਸਿਯਾ ਦੇ ਅੰਦਰ ਹਨ ਉਹਨਾਂ ਦਾ ਨਿਆਂ ਕਰਨਾ ਚਾਹੀਦਾ ਹੈ [5:12] # ਕਲੀਸਿਯਾ ਤੋਂ ਬਾਹਰਲਿਆਂ ਦਾ ਨਿਆਂ ਕੌਣ ਕਰਦਾ ਹੈ ? ਕਲੀਸਿਯਾ ਤੋਂ ਬਾਹਰਲਿਆਂ ਦਾ ਨਿਆਂ ਪਰਮੇਸ਼ੁਰ ਕਰਦਾ ਹੈ [5:13 ]