# ਪੌਲੁਸ ਨੇ ਬੁਰਿਆਈ ਅਤੇ ਦੁਸ਼ਟਪੁਣੇ ਦੀ ਤੁਲਨਾ ਕਿਸ ਨਾਲ ਕੀਤੀ ? ਪੌਲੁਸ ਇਹਨਾਂ ਦੀ ਤੁਲਨਾ ਖ਼ਮੀਰ ਨਾਲ ਕਰਦਾ ਹੈ [ 5:8] # ਪੌਲੁਸ ਨਿਸ਼ਕਪਟਤਾ ਅਤੇ ਸਚਿਆਈ ਲਈ ਕਿਸ ਅਲੰਕਾਰ ਦੀ ਵਰਤੋਂ ਕਰਦਾ ਹੈ ? ਪੌਲੁਸ ਨਿਸ਼ਕਪਟਤਾ ਅਤੇ ਸਚਿਆਈ ਲਈ ਪਤੀਰੀ ਰੋਟੀ ਨੂੰ ਅਲੰਕਾਰ ਦੇ ਵਜੋਂ ਵਰਤੋਂ ਕਰਦਾ ਹੈ [5:8 ]