# ਕੁਰਿੰਥੀਆਂ ਦੀ ਕਲੀਸਿਯਾ ਬਾਰੇ ਪੌਲੁਸ ਨੇ ਕੀ ਸੁਣਿਆ ? ਪੌਲੁਸ ਨੇ ਸੁਣਿਆ ਕਿ ਉਹਨਾਂ ਵਿੱਚ ਹਰਾਮਕਾਰੀ ਹੋ ਰਹੀ ਹੈ | ਉਹਨਾਂ ਵਿੱਚੋਂ ਇਕ ਆਪਣੇ ਪਿਓ ਦੀ ਤੀਵੀਂ ਰਖਦਾ ਹੈ [5:1] # ਪੌਲੁਸ ਕੀ ਆਖਦਾ ਹੈ ਕਿ ਅਜਿਹੇ ਵਿਅਕਤੀ ਨਾਲ ਕੀ ਕਰਨਾ ਚਾਹੀਦਾ ਹੈ ਜਿਸ ਨੇ ਆਪਣੇ ਪਿਓ ਦੀ ਤੀਵੀਂ ਨਾਲ ਪਾਪ ਕੀਤਾ ਹੈ ? ਜਿਸ ਨੇ ਆਪਣੇ ਪਿਓ ਦੀ ਤੀਵੀਂ ਨਾਲ ਪਾਪ ਕੀਤਾ ਹੈ ਉਸਨੂੰ ਤੁਹਾਡੇ ਵਿੱਚੋਂ ਬਾਹਰ ਕੱਢਿਆ ਜਾਵੇ [5:2]