# ਪੌਲੁਸ ਨੇ ਇਹ ਗੱਲਾਂ ਕੁਰਿੰਥੀਆਂ ਦੇ ਵਿਸ਼ਵਾਸੀਆਂ ਨੂੰ ਕਿਉਂ ਲਿਖੀਆਂ ? ਉਸ ਨੇ ਇਹ ਗੱਲਾਂ ਉਹਨਾਂ ਨੂੰ ਪਿਆਰੇ ਬੱਚਿਆਂ ਵਾਂਗੂੰ ਸਮਝਾਉਣ ਲਈ ਲਿਖੀਆਂ [4:14] # ਕੁਰਿੰਥੀਆਂ ਦੇ ਵਿਸ਼ਵਾਸੀਆਂ ਨੂੰ ਪੌਲੁਸ ਕਿਸ ਦੀ ਰੀਸ ਕਰਨ ਨੂੰ ਆਖਦਾ ਹੈ ? ਪੌਲੁਸ ਆਖਦਾ ਹੈ ਕਿ ਮੇਰੀ ਰੀਸ ਕਰੋ [4:16]