# ਜਦੋਂ ਪੌਲੁਸ ਅਤੇ ਉਸਦੇ ਸਾਥੀਆਂ ਨਾਲ ਬੁਰਾ ਵਰਤਾਵ ਹੋਇਆ ਉਹਨਾਂ ਦੀ ਪ੍ਰਤੀਕਿਰਿਆ ਕੀ ਸੀ ? ਉਹਨਾਂ ਗਾਲਾਂ ਖਾ ਕੇ ਅਸੀਸ ਦਿਤੀ, ਸਤਾਵ ਨੂੰ ਸਹਿਆ , ਨਿੰਦਿਆ ਸਹਿ ਕੇ ਬੇਨਤੀ ਕਰਦੇ ਸਨ [4:12]