# ਪੌਲੁਸ ਉਸ ਨੂੰ ਕੀ ਕਹਿੰਦਾ ਜੋ ਇਸ ਜੁੱਗ ਵਿੱਚ ਆਪਣੇ ਆਪ ਨੂੰ ਬੁੱਧਵਾਨ ਸਮਝਦਾ ਹੈ ? ਪੌਲੁਸ ਆਖਦਾ ਹੈ ਕਿ ਉਹ ਮੂਰਖ ਬਣੇ ਤਾਂ ਜੋ ਬੁੱਧਵਾਨ ਬਣ ਸੱਕੇ [3:18] # ਪ੍ਰਭੂ ਗਿਆਨੀਆਂ ਦੀਆਂ ਸੋਚਾਂ ਨੂੰ ਕੀ ਜਾਣਦਾ ਹੈ ? ਪ੍ਰਭੂ ਗਿਆਨੀਆਂ ਦੀਆਂ ਸੋਚਾਂ ਨੂੰ ਜਾਣਦਾ ਹੈ ਕਿ ਉਹ ਅਵਿਰਥੀਆਂ ਹਨ [3:20]