# ਅਸੀਂ ਕੌਣ ਹਾਂ ਅਤੇ ਯਿਸੂ ਮਸੀਹ ਵਿੱਚ ਵਿਸ਼ਵਾਸੀ ਹੋਣ ਕਰਕੇ ਕੌਣ ਸਾਡੇ ਅੰਦਰ ਵੱਸਦਾ ਹੈ ? ਅਸੀਂ ਪਰਮੇਸ਼ੁਰ ਦਾ ਮੰਦਰ ਹਾਂ ਅਤੇ ਪਰਮੇਸ਼ੁਰ ਦਾ ਆਤਮਾ ਸਾਡੇ ਅੰਦਰ ਵਾਸ ਕਰਦਾ ਹੈ [3:16] # ਕੀ ਹੋਵੇਗਾ ਜੇ ਕੋਈ ਪਰਮੇਸ਼ੁਰ ਦੇ ਮੰਦਰ ਦਾ ਨਾਸ ਕਰੇਗਾ? ਪਰਮੇਸ਼ੁਰ ਉਹਦਾ ਨਾਸ ਕਰੇਗਾ ਜੋ ਪਰਮੇਸ਼ੁਰ ਦੇ ਮੰਦਰ ਦਾ ਨਾਸ ਕਰੇਗਾ [3:17]