# ਜੋ ਯਿਸੂ ਮਸੀਹ ਦੀ ਨੀਂਹ ਉੱਤੇ ਰਦਾ ਰਖਦਾ ਹੈ ਉਸਦੇ ਕੰਮ ਦਾ ਕੀ ਹੋਵੇਗਾ ? ਉਸਦਾ ਕੰਮ ਦਿਨ ਦੇ ਵੇਲੇ ਅੱਗ ਨਾਲ ਪ੍ਰਗਟ ਕੀਤਾ ਜਾਵੇਗਾ [3:12-13] # ਅੱਗ ਉਸ ਵਿਅਕਤੀ ਦੇ ਕੰਮ ਦਾ ਕੀ ਕਰੇਗੀ ? ਅੱਗ ਹਰੇਕ ਦੇ ਕੰਮ ਨੂੰ ਪਰਖੇਗੀ [3:13]