# ਸਰੀਰਕ ਮਨੁੱਖ ਉਹਨਾਂ ਗੱਲਾਂ ਨੂੰ ਕਿਉਂ ਨਹੀਂ ਜਾਣ ਜਾਂ ਪ੍ਰਾਪਤ ਕਰ ਸਕਦਾ ਜੋ ਪਰਮੇਸ਼ੁਰ ਦੇ ਆਤਮਾ ਦੀਆਂ ਹਨ ? ਸਰੀਰਕ ਮਨੁੱਖ ਇਹਨਾਂ ਨੂੰ ਪ੍ਰਾਪਤ ਨਹੀਂ ਕਰ ਸਕਦਾ ਕਿਉਂ ਜੋ ਉਹ ਉਸਦੇ ਲਈ ਮੂਰਖਤਾ ਹਨ ਅਤੇ ਉਹ ਉਹਨਾਂ ਨੂੰ ਜਾਣ ਨਹੀਂ ਸਕਦਾ ਉਹਨਾਂ ਦੀ ਜਾਂਚ ਆਤਮਾ ਨਾਲ ਹੁੰਦੀ ਹੈ [2:14 ] # ਪੌਲੁਸ ਅਨੁਸਾਰ ਯਿਸੂ ਤੇ ਵਿਸ਼ਵਾਸ ਕਰਨ ਵਾਲਿਆਂ ਵਿੱਚ ਕਿਹਦੀ ਬੁੱਧ ਹੁੰਦੀ ਹੈ ? ਪੌਲੁਸ ਕਹਿੰਦਾ ਹੈ ਉਹਨਾਂ ਅੰਦਰ ਮਸੀਹ ਦੀ ਬੁੱਧੀ ਹੈ [2:16 ]