# ਕੀ ਇਕ ਕਾਰਨ ਹੈ ਜੋ ਪੌਲੁਸ ਤੇ ਉਸਦੇ ਸਾਥੀਆਂ ਨੇ ਆਤਮਾ ਪਾਇਆ ਜੋ ਪਰਮੇਸ਼ੁਰ ਵੱਲੋਂ ਹੈ ? ਉਹਨਾਂ ਆਤਮਾ ਪਾਇਆ ਜੋ ਪਰਮੇਸ਼ੁਰ ਵੱਲੋਂ ਹੈ ਤਾਂ ਜੋ ਉਹ ਜਾਣਨ ਕਿ ਪਰਮੇਸ਼ੁਰ ਨੇ ਸਾਨੂੰ ਕੀ ਬਖਸ਼ਿਆ ਹੈ [2:12 ]