# ਪੌਲੁਸ ਅਤੇ ਉਸਦੇ ਸਾਥੀਆਂ ਨੇ ਪਰਮੇਸ਼ੁਰ ਦੀ ਬੁੱਧ ਨੂੰ ਕਿਵੇਂ ਜਾਣਿਆ ? ਪਰਮੇਸ਼ੁਰ ਨੇ ਇਹ ਸਭ ਆਤਮਾ ਦੇ ਰਾਹੀਂ ਉਹਨਾਂ ਤੇ ਪ੍ਰਗਟ ਕੀਤਾ[2:10] # ਪਰਮੇਸ਼ੁਰ ਦੀਆਂ ਗੁਪਤ ਗੱਲਾਂ ਕੌਣ ਜਾਣਦਾ ਹੈ ? ਸਿਰਫ਼ ਪਰਮੇਸ਼ੁਰ ਦਾ ਆਤਮਾ ਹੀ ਪਰਮੇਸ਼ੁਰ ਦੀਆਂ ਗੁਪਤ ਗੱਲਾਂ ਜਾਣਦਾ ਹੈ [2:11 ]