# ਪੌਲੁਸ ਦਾ ਬਚਨ ਅਤੇ ਪਰਚਾਰ, ਗਿਆਨ ਦੇ ਸ਼ਬਦਾਂ ਨਾਲ ਨਹੀਂ ਹੋਣ ਦੀ ਬਜਾਏ ਆਤਮਾ ਅਤੇ ਸਮਰਥਾ ਨਾਲ ਕਿਉਂ ਸੀ ? ਇਹ ਇਸ ਲਈ ਸੀ ਤਾਂ ਜੋ ਉਹਨਾਂ ਦਾ ਵਿਸ਼ਵਾਸ ਮਨੁੱਖਾਂ ਦੀ ਬੁੱਧ ਉੱਤੇ ਨਹੀਂ ਸਗੋਂ ਪਰਮੇਸ਼ੁਰ ਦੀ ਸਮਰੱਥਾ ਉੱਤੇ ਠਹਿਰੇ [2:4-5 ]