# ਵਿਸ਼ਵਾਸੀ ਮਸੀਹ ਯਿਸੂ ਵਿੱਚ ਕਿਉਂ ਸਨ ? ਉਹ ਮਸੀਹ ਯਿਸੂ ਵਿੱਚ ਸਨ ਉਸ ਕੰਮ ਦੇ ਕਾਰਨ ਜੋ ਪਰਮੇਸ਼ੁਰ ਨੇ ਕੀਤਾ [1:30 ] # ਮਸੀਹ ਯਿਸੂ ਸਾਡੇ ਲਈ ਕੀ ਬਣਿਆ ? ਉਹ ਸਾਡੇ ਲਈ ਪਰਮੇਸ਼ੁਰ ਦੀ ਵੱਲੋਂ ਗਿਆਨ ,ਧਰਮ, ਪਵਿੱਤਰਤਾਈ ਅਤੇ ਨਿਸਤਾਰਾ ਬਣ ਗਿਆ [1:30 ] # ਜੇ ਅਸੀਂ ਘਮੰਡ ਕਰੀਏ ਤਾਂ ਕਿਸ ਗੱਲ ਤੇ ਕਰੀਏ ? ਜੇ ਕੋਈ ਘਮੰਡ ਕਰੇ ਤਾਂ ਪ੍ਰਭੂ ਤੇ ਕਰੇ [1:31 ]