# ਪਰਮੇਸ਼ੁਰ ਨੇ ਸਰੀਰ ਦੇ ਅਨੁਸਾਰ ਕਿੰਨ੍ਹੇ ਕੁ ਬੁੱਧਵਾਨ , ਬਲਵਾਨ,ਕੁਲੀਨ ਸੱਦੇ ? ਪਰਮੇਸ਼ੁਰ ਨੇ ਅਜਿਹੇ ਬਹੁਤਿਆਂ ਨੂੰ ਨਹੀਂ ਸੱਦਿਆ [1:26 ] # ਪਰਮੇਸ਼ੁਰ ਨੇ ਸੰਸਾਰ ਦੇ ਮੂਰਖਾਂ ਅਤੇ ਨਿਰਬਲਾਂ ਨੂੰ ਕਿਉਂ ਚੁਣ ਲਿਆ ? ਉਸ ਨੇ ਅਜਿਹਾ ਬੁੱਧਵਾਨਾਂ ਅਤੇ ਬਲਵੰਤਾਂ ਨੂੰ ਲੱਜਿਆਵਾਨ ਕਰਨ ਲਈ ਚੁਣ ਲਿਆ [1:27 ]