# ਕੁਰਿੰਥੁਸ ਦੀ ਕਲੀਸਿਯਾ ਨੂੰ ਕਿਸ ਗੱਲ ਦਾ ਘਾਟਾ ਨਹੀਂ ਸੀ ? ਉਹਨਾਂ ਨੂੰ ਕਿਸੇ ਆਤਮਿਕ ਦਾਤ ਦਾ ਘਾਟਾ ਨਹੀਂ ਸੀ [1:7 ] # ਪਰਮੇਸ਼ੁਰ ਕੁਰਿੰਥੁਸ ਦੀ ਕਲੀਸਿਯਾ ਨੂੰ ਅੰਤ ਤੱਕ ਕਿਉਂ ਕਾਇਮ ਰੱਖੇਗਾ ? ਉਹ ਅਜਿਹਾ ਕਰੇਗਾ ਤਾਂ ਜੋ ਉਹ ਪ੍ਰਭੂ ਯਿਸੂ ਮਸੀਹ ਦੇ ਦਿਨ ਨਿਰਦੋਸ਼ ਹੋਣ [1:8 ]