# ਪੌਲੁਸ ਨੂੰ ਕਿਸਨੇ ਬੁਲਾਇਆ ਅਤੇ ਉਸ ਨੂੰ ਕੀ ਬਣਨ ਲਈ ਬੁਲਾਇਆ ਗਿਆ ? ਯਿਸੂ ਮਸੀਹ ਨੇ ਪੌਲੁਸ ਨੂੰ ਰਸੂਲ ਹੋਣ ਲਈ ਬੁਲਾਇਆ [1:1 ] # ਪੌਲੁਸ ਦੀ ਕੀ ਇੱਛਾ ਸੀ ਜੋ ਕੁਰਿੰਥੁਸ ਦੇ ਲੋਕ ਸਾਡੇ ਪਰਮੇਸ਼ੁਰ ਪਿਤਾ ਅਤੇ ਯਿਸੂ ਮਸੀਹ ਤੋਂ ਪ੍ਰਾਪਤ ਕਰਨ ? ਪੌਲੁਸ ਚਾਹੁੰਦਾ ਸੀ ਕਿ ਉਹਨਾਂ ਨੂੰ ਪਰਮੇਸ਼ੁਰ ਪਿਤਾ ਅਤੇ ਯਿਸੂ ਮਸੀਹ ਤੋਂ ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ [1:3 ]