# ਉਹ ਕਿਹੜੀਆਂ ਗੱਲਾਂ ਹਨ ਜੋ ਠੋਕਰ ਅਤੇ ਵੰਡਾਂ ਦਾ ਕਾਰਨ ਬਣਦੀਆਂ ਹਨ ? ਕੁਝ ਸਿੱਖਿਆਂ ਹੋਇਆਂ ਗੱਲਾਂ ਤੋਂ ਪਰੇ ਹੱਟ ਗਏ ਹਨ ਅਤੇ ਭੋਲਿਆਂ ਨੂੰ ਧੋਖਾ ਦਿੰਦੇ ਹਨ [16:17-18] # ਪੌਲੁਸ ਉਹਨਾਂ ਵਿਸ਼ਵਾਸੀਆਂ ਨਾਲ ਕੀ ਕਰਨ ਨੂੰ ਆਖਦਾ ਹੈ ਜੋ ਠੋਕਰ ਅਤੇ ਵੰਡਾਂ ਨੂੰ ਪਾਉਂਦੇ ਹਨ ? ਪੌਲੁਸ ਆਖਦਾ ਹੈ ਉਹਨਾਂ ਤੋਂ ਦੂਰ ਰਹੋ ਜੋ ਠੋਕਰ ਅਤੇ ਵੰਡ ਦਾ ਕਾਰਨ ਬਣਦੇ ਹਨ [16:17]