# ਪੌਲੁਸ ਕਿਸ ਜਗਾ ਖੁਸ਼ਖਬਰੀ ਦਾ ਪਰਚਾਰ ਕਰਨ ਦੀ ਇੱਛਾ ਰੱਖਦਾ ਹੈ ? ਪੌਲੁਸ ਉਸ ਜਗਾ ਖੁਸ਼ਖਬਰੀ ਦਾ ਪਰਚਾਰ ਕਰਨ ਦੀ ਇੱਛਾ ਰੱਖਦਾ ਹੈ ਜਿੱਥੇ ਮਸੀਹ ਨੂੰ ਕੋਈ ਨਹੀਂ ਜਾਣਦਾ [15:20-21]