# ਪੌਲੁਸ ਦੇ ਆਖਣ ਅਨੁਸਾਰ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਵਿਸ਼ਵਾਸੀ ਕੀ ਕਰਨ ਦੇ ਯੋਗ ਹੋਣਗੇ ? ਵਿਸ਼ਵਾਸੀ ਆਨੰਦ ਅਤੇ ਸ਼ਾਂਤੀ ਨਾਲ ਭਰ ਜਾਣਗੇ ਅਤੇ ਆਸ ਵਿੱਚ ਵੱਧਦੇ ਜਾਣਗੇ [15:13]