# ਪਰਮੇਸ਼ੁਰ ਨੇ ਅਧਿਕਾਰੀਆਂ ਨੂੰ ਪੈਸੇ ਨਾਲ ਸੰਬਧਿਤ ਕੀ ਅਧਿਕਾਰ ਦਿੱਤੇ ? ਪਰਮੇਸ਼ੁਰ ਨੇ ਅਧਿਕਾਰੀਆਂ ਨੂੰ ਆਮਦਨੀ ਤੇ ਕਰ ਲੈਣ ਦਾ ਅਧਿਕਾਰ ਦਿੱਤਾ [13:6]