# ਵਿਸ਼ਵਾਸੀ ਉਹਨਾਂ ਨਾਲ ਕੀ ਕਰਨ ਜਿਹੜੇ ਉਹਨਾਂ ਨੂੰ ਸਤਾਉਂਦੇ ਹਨ ? ਵਿਸ਼ਵਾਸੀ ਉਹਨਾਂ ਨੂੰ ਬਰਕਤ ਦੇਣ ਅਤੇ ਫਿਟਕਾਰ ਨਾ ਕਰਨ, ਜਿਹੜੇ ਉਹਨਾਂ ਨੂੰ ਸਤਾਉਂਦੇ ਹਨ [12:14] # ਵਿਸ਼ਵਾਸੀਆਂ ਨੀਵਿਆਂ ਲੋਕਾਂ ਨਾਲ ਕਿਵੇ ਵਿਵਹਾਰ ਕਰਨ ? ਵਿਸ਼ਵਾਸੀਆਂ ਨੂੰ ਚਾਹੀਦਾ ਹੈ ਉਹ ਨੀਵਿਆਂ ਲੋਕਾਂ ਨੂੰ ਸਵੀਕਾਰ ਕਰਨ [12:16]